ਹੋਮਿਓਪੈਥੀ ਦਾ ਚਮਤਕਾਰ

                                         
ਇਹ ਮਾਤਾ ਜੀ ਆਪਣੇ ਪੈਰ ਦੇ ਅੰਗੂਠੇ ਤੇ ਬਣੀ ਦਰਦਨਾਕ ਗੁੰਮੀ ਜਿਹੀ ਤੋਂ ਬਹੁਤ ਪਰੇਸ਼ਾਨ ਸਨ | ਉਹਨਾਂ ਇਹਨੂੰ ਕਈ ਦਵਾਈਆਂ ਲਗਾਈਆਂ ,ਕਈ ਵਾਰ ਸੜਵਾਇਆ ਤੇ ਕਟਵਾਇਆ ਵੀ , ਪਰ ਰੋਗ ਫਿਰ ਪਨਪ ਆਉਂਦਾ ਸੀ | ਹੁਣ ਲਗਾਤਾਰ ਤਿੰਨ ਮਹੀਨੇ ਹੋਮਿਓਪੈਥਿਕ ਦਵਾਈ ਸਿਰਫ ਖਾਣ ਨਾਲ ਹੀ ਇਹਨਾਂ ਨੂੰ ਇਹਦੇ ਤੋਂ ਅੱਸੀ ਫੀਸਦੀ ਆਰਾਮ ਮਿਲ ਗਿਆ ਹੈ | ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸਭ ਕੁਝ ਠੀਕ ਹੋ ਜਾਏਗਾ | #KalamDiKalam
Previous
Next Post »