ਨਹੁੰਆਂ ਦੀਆਂ ਚਰਿੰਗੜੀਆਂ, ਛਿਲਤਾਂ , ਕੋਰਾਂ \ ਇੰਦਰਜੀਤ ਕਮਲ

ਨਹੁੰਆਂ ਦੇ ਆਪੇਪਾਸੇ ਮਾਸ ਪੱਕ ਕੇ ਮਾਸ ਦੀ ਇੱਕ ਦਰਦਨਾਕ ਛਿਲਤ ਜਿਹੀ ਖੜੀ ਹੋ ਜਾਂਦੀ ਹੈ , ਜਿਹਨੂੰ ਆਪਣੀ ਆਪਣੀ ਬੋਲੀ ਮੁਤਾਬਕ , ਚਰਿੰਗੜੀ ਫੁੱਟਣਾ \ ਫਟਣਾ , ਕੋਰ ਪੱਕਣਾ ਜਾਂ ਛਿਲਤ ਕਿਹਾ ਜਾਂਦਾ ਹੈ | ਬੱਸਾਂ ਵਿੱਚ ਕਈ ਲੋਕ ਇਸ ਬਿਮਾਰੀ ਦੇ ਇਲਾਜ ਲਈ ਕਈ ਤਰ੍ਹਾਂ ਦੀਆਂ ਧਾਤਾਂ ਵਾਲੀਆਂ ਮੁੰਦਰੀਆਂ ਵੇਚਦੇ ਹਨ ਤੇ ਦਾਵਾ ਕਰਦੇ ਹਨ ਕਿ ਉਹਨਾਂ ਦੀ ਮੁੰਦਰੀ ਪਾਉਣ ਨਾਲ ਚਰਿੰਗੜੀ , ਛਿਲਤ ਜਾਂ ਕੋਰ ਪੱਕਣੀ ਬੰਦ ਹੋ ਜਾਂਦੀ ਹੈ
Previous
Next Post »