ਤੇਜੇ ਦੀ ਤੇਜ ਅੰਗਰੇਜ਼ੀ \ ਇੰਦਰਜੀਤ ਕਮਲ


ਤੇਜੇ ਨੂੰ ਇੱਕ ਕੁੜੀ ਪਹਿਲੀ ਵਾਰ ਮਿਲੀ | ਉਹਨੇ ਗੱਲਾਂ ਗੱਲਾਂ ਚ ਤੇਜੇ ਨੂੰ ਨਾਂ ਪੁੱਛਿਆ ਤਾਂ ਤੇਜੇ ਨੇ ਸੋਚਿਆ ਇਹਦੇ 'ਤੇ ਅੰਗਰੇਜ਼ੀ ਦਾ ਪ੍ਰਭਾਵ ਪਾਉਣਾ ਚਾਹੀਦਾ ਹੈ | ਤੇਜਾ ਕਹਿੰਦਾ ," MY NAME IS FA FA FA FAST LION ."

ਕੁੜੀ ਕਹਿੰਦੀ ," ਕੀ ਮਤਲਬ ? " ‪#‎kamaldikalam‬
ਤੇਜਾ ਚੌੜਾ ਹੋਕੇ ਕਹਿੰਦਾ ," ਇੰਨੀ ਅੰਗਰੇਜ਼ੀ ਵੀ ਨਹੀਂ ਆਉਂਦੀ ! ਮੇਰਾ ਨਾਂ ਤੇ ਤੇ ਤੇ ਤੇ ਤੇਜਾ ਸਿੰਘ ਏ ! ਤੇਰਾ ਨਾਂ ਕੀ ਏ ?"
ਕੁੜੀ ਕਹਿੰਦੀ ," I AM SOFT UNDERWEAR !"
ਤੇਜਾ ਘਬਰਾ ਕੇ ਕਹਿੰਦਾ ," ਕ ਕ ਕ ਕ ਕੀ ਮਤਲਬ ? "
ਕੁੜੀ ਕਹਿੰਦੀ ," ਮੈਂ ਕੋਮਲ ਚੱਡਾ ਹਾਂ !"
Latest
Previous
Next Post »